ਮਿਸ਼ਨ

ਨੀਤੀ ਵਕਾਲਤ, ਸੁਧਾਰਾਂ, ਬੁਨਿਆਦੀ ਢਾਂਚੇ ਦੀ ਸਹੂਲਤ, ਮਨੁੱਖੀ ਪੂੰਜੀ ਵਿਕਾਸ, ਨਿਵੇਸ਼ਕਾਂ ਅਤੇ ਗ੍ਰਾਹਕ ਨਾਲ ਕਿਰਿਆਸ਼ੀਲ ਸਾਂਝ ਤੇ ਧਿਆਨ ਕੇਂਦਰਿਤ ਕਰਕੇ, ਪੰਜਾਬ ਰਾਜ ਵਿੱਚ ਸੂਚਨਾ ਤਕਨਾਲੋਜੀ (ਆਈ.ਟੀ.), ਗਿਆਨ ਅਤੇ ਆਈ.ਟੀ.ਈ. ਐਸ. ਦੇ ਖੇਤਰ ਵਿਚ ਨਿਵੇਸ਼ ਲਈ ਦੋਸਤਾਨਾ, ਕੁਸ਼ਲ, ਅਨੁਕੂਲ ਅਤੇ ਨਿਵੇਸ਼ਕ ਸਾਧਨ ਬਣਾਉਣ ਲਈ ਇਕ ਯੋਗਤਾਪੂਰਨ ਵਾਤਾਵਰਣ ਬਣਾਉਣਾ।.

Back to Top